PUNJAB 2020

ਕਾਂਗਰਸੀ ਵਿਧਾਇਕ ਦੇ ਧੱਕੇ ਖਿਲਾਫ ਇਕਜੁੱਟ ਹੋਏ 120 ਦਲਿਤ ਪਰਿਵਾਰPunjabkesari TV

10 months ago

#JAGBANI#Khawaspura#MLA
ਤਰਨਤਾਰਨ ਦੇ ਖਵਾਸਪੁਰ 'ਚ ਭੱਖਿਆ ਜ਼ਮੀਨੀ ਵਿਵਾਦ
120 ਦਲਿਤ ਪਰਿਵਾਰਾਂ ਨੇ ਦਿੱਤੀ ਆਤਮਦਾਹ ਦੀ ਚਿਤਾਵਨੀ
ਹੱਥਾਂ 'ਚ ਮਾਚਿਸ ਤੇ ਮਿੱਟੀ ਦਾ ਤੇਲ ਫੜ੍ਹ ਲੋਕਾਂ ਨੇ ਕੀਤਾ ਪ੍ਰਦਰਸ਼ਨ
ਹਲਕਾ ਵਿਧਾਇਕ 'ਤੇ ਲਾਏ ਧੱਕੇਸ਼ਾਹੀ ਦੇ ਦੋਸ਼
ਪੁਲਸ ਛਾਉਣੀ 'ਚ ਤਬਦੀਲ ਹੋਇਆ ਪਿੰਡ ਖਵਾਸਪੁਰ