Punjab

Station 'ਤੇ ਨਾਬਾਲਿਗ ਲੜਕੀ ਨਾਲ GangrapePunjabkesari TV

4 years ago

tanda#punjabpolice#railway station

ਵੈਸੇ ਤਾਂ ਆਪਣੇ ਕਾਰਨਾਮਿਆਂ ਕਰਕੇ ਪੰਜਾਬ ਪੁਲਸ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਐ ..... ਪਰ ਪੰਜਾਬ ਪੁਲਸ ਦੇ ਇਨ੍ਹਾਂ ਦੋ ਹੋਮਗਾਰਡੀਆਂ ਨੇ ਅਜਿਹੀ ਘਿਨੌਣੀ ਹਰਕਤ ਕੀਤੀ ਐ, ਜਿਸਨੇ ਖਾਕੀ ਨੂੰ ਨਾ ਸਿਰਫ ਸ਼ਰਮਸਾਰ ਕੀਤਾ... ਸਗੋਂ ਖਾਕੀ 'ਤੇ ਬਦਨੁਮਾ ਦਾਗ ਲਗਾ ਦਿੱਤਾ... ਟਾਂਡਾ ਨੇੜੇ ਚੌਲਾਂਗ ਰੇਲਵੇ ਚੌਕੀ 'ਚ ਤਾਇਨਾਤ ਇਨ੍ਹਾਂ ਮੁਲਜ਼ਮਾਂ 'ਤੇ ਨਾਬਾਲਿਗ ਲੜਕੀ ਨਾਲ ਜਬਰਜ਼ਨਾਹ ਕਰਨ ਦਾ ਦੋਸ਼ ਐ...

NEXT VIDEOS