Punjab

ਖਡੂਰ ਸਾਹਿਬ ਸੀਟ 'ਤੇ ਕੋਈ ਸਮਝੌਤਾ ਨਹੀਂPunjabkesari TV

5 years ago

ਅੰਮ੍ਰਿਤਸਰ- ਖਡੂਰ ਸਾਹਿਬ ਸੀਟ ਨੂੰ ਲੈ ਕੇ ਸਮਝੌਤਾ ਕਰਵਾਉਣ ਨਿਕਲੇ ਅੇਡਵੋਕੇਟ ਐੱਚ.ਐੱਸ ਫੂਲਕਾ ਅਕਾਲੀ ਦਲ ਟਕਸਾਲੀ ਦੇ ਨਿਸ਼ਾਨੇ 'ਤੇ ਆ ਗਏ ਨੇ.ਫੂਲਕਾ ਵਲੋਂ ਖਡੂਰ ਸਾਹਿਬ ਤੋਂ ਟਕਸਾਲੀ ਉਮੀਦਵਾਰ ਨੂੰ ਬਿਠਾਏ ਜਾਣ ਦੀ ਸਲਾਹ 'ਤੇ ਟਕਸਾਲੀਆਂ ਨੇ ਉਨ੍ਹਾ ਨੂੰ ਇਕ ਪਾਸੜ ਸੋਚ ਵਾਲਾ ਕਿਹਾ ਹੈ.

NEXT VIDEOS