Punjab

IG Kunwar Vijay Pratap ਦੀ ਬਹਾਲੀ ਲਈ ਟਕਸਾਲੀਆਂ ਨੇ ਚੁੱਕਿਆ ਝੰਡਾPunjabkesari TV

5 years ago

ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦੀ ਵਾਪਸੀ ਨੂੰ ਲੈ ਕੇ ਅਕਾਲੀ ਦਲ ਟਕਸਾਲੀ ਨੇ ਵੀ ਝੰਡਾ ਚੁੱਕ ਲਾ ਐ ... ਸੇਵਾ ਸਿੰਘ ਸੇਖਵਾਂ ਦੀ ਅਗਵਾਈ 'ਚ ਟਕਸਾਲੀਆਂ ਦਾ ਇਕ ਵਫਦ ਪੰਜਾਬ ਦੇ ਚੋਣ ਕਮਿਸ਼ਨਰ ਨੂੰ ਮਿਲਿਆ ਤੇ ਮੰਗ ਪੱਤਰ ਸੌਂਪਦੇ ਹੋਏ ਕੁੰਵਰ ਵਿਜੇ ਪ੍ਰਤਾਪ ਦੀ 'ਸਿੱਟ' ਮੈਂਬਰ ਵਜੋਂ ਬਹਾਲੀ ਦੀ ਮੰਗ ਕੀਤੀ... ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੇਖਵਾਂ ਨੇ ਇਸ ਸਭ ਦੇ ਪਿੱਛੇ ਬਾਦਲਾਂ ਦਾ ਹੱਥ ਦੱਸਿਆ... ਤੇ ਕਿਹਾ ਕਿ ਬੇਅਦਬੀ ਮਾਮਲਿਆਂ 'ਚ ਡੇਰਾ ਸਿਰਸਾ ਮੁਖੀ ਤੇ ਬਾਦਲਾਂ ਦਾ ਨਾਂ ਬੋਲਦਾ ਐ, ਜਿਸ ਕਰਕੇ ਬਾਦਲਾਂ ਨੇ ਮੋਦੀ ਦੇ ਰਾਹੀਂ ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ ਕਰਵਾਇਆ ਐ.... 
 

NEXT VIDEOS