PUNJAB 2020

ਪੰਜਾਬੀਆਂ ਲਈ ਮਾਂ ਸੀ ਸੁਸ਼ਮਾ- ਡਾ. ਵੇਰਕਾPunjabkesari TV

538 views 7 months ago

ਅੰਮ੍ਰਿਤਸਰ- ਬੇਹਦ ਕੋਮਲ ਸੁਭਾਅ ਦੀ ਮਾਲਕ ਸਾਬਕਾ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੀ ਮੌਤ ਨਾਲ ਪੰਜਾਬ ਵਾਸੀਆਂ ਨੂੰ ਵੀ ਗਹਿਰਾ ਦੁੱਖ ਲੱਗਿਆ ਹੈ.ਕਾਂਗਰਸ ਅਤੇ ਭਾਜਪਾ ਵਲੋਂ ਸੁਸ਼ਮਾ ਨੂੰ ਯਾਦ ਕਰ ਸੱਚੀ ਸ਼ਰਧਾਂਜਲੀ ਦਿੱਤੀ ਗਈ.ਕਾਂਗਰਸ ਦੇ ਡਾਕਟਰ ਰਾਜਕੁਮਾਰ ਵੇਰਕਾ ਨੇ ਸੁਸ਼ਮਾ ਨੂੰ ਪੰਜਾਬੀਆਂ ਨੌਜਵਾਨਾ ਦੀ ਮਾਂ ਦਾ ਦਰਜਾ ਦਿੱਤਾ ਹੈ.ਭਾਜਪਾ ਦੇ ਆਈ ਟੀ ਸੈੱਲ ਵਲੋਂ ਸ਼ਰਧਾ ਦੇ ਫੁੱਲ ਭੇਂਟ ਕਰ ਉਨ੍ਹਾਂ ਨੂੰ ਯਾਦ ਕੀਤਾ ਗਿਆ.