Punjab

ਕਿਵੇਂ ਹੋਇਆ Sunny Deol ਦਾ AccidentPunjabkesari TV

4 years ago

ਬਾਲੀਵੁੱਡ ਤੋਂ ਸਿਆਸਤ ਵਿਚ ਆਏ ਸੰਨੀ ਦਿਓਲ ਅੱਜ ਭਿਆਨਕ ਹਾਦਸੇ ਵਿਚ ਵਾਲ-ਵਾਲ ਬਚੇ... ਚੋਣ ਪ੍ਰਚਾਰ 'ਤੇ ਜਾਣ ਦੌਰਾਨ ਗੁਰਦਾਸਪੁਰ-ਅੰਮ੍ਰਿਤਸਰ ਹਾਈਵੇ 'ਤੇ ਉਨ੍ਹਾਂ ਦੀ ਕਾਰ ਦਾ ਟਾਇਰ ਫਟਣ ਕਾਰਨ ਹਾਦਸਾ ਵਾਪਰ ਗਿਆ...... ਜਿਸ ਵਿਚ ਸੰਨੀ ਦੀ ਕਾਰ ਸਮੇਤ ਤਿੰਨ ਗੱਡੀਆਂ ਨੁਕਸਾਨੀਆਂ ਗਈਆਂ.... ਘਟਨਾ ਤੋਂ ਬਾਅਦ ਮੌਕੇ 'ਤੇ ਪੁੱਜੇ ਡੀ. ਐੱਸ. ਪੀ. ਤੋਂ ਸੁਣੋ ਹਾਦਸੇ ਦਾ ਪੂਰਾ ਹਾਲ..
 

NEXT VIDEOS