Punjab

Sukhpal Khaira ਦਾ ਦਰਦ-ਏ-ਦਿਲ, AAP ਖਿਲਾਫ ਬਿਗੜੇ ਬੋਲ !Punjabkesari TV

4 years ago

ਆਮ ਆਦਮੀ ਪਾਰਟੀ ਤੋਂ ਦੂਰ ਹੋਏ ਵਿਧਾਇਕ ਸੁਖਪਾਲ ਖਹਿਰਾ ਨੇ ਇੱਕ ਵਾਰ ਫਿਰ ਦਰਦ-ਏ-ਦਿਲ ਬਿਆਂ ਕੀਤਾ ਹੈ। ਸੁਖਪਾਲ ਖਹਿਰਾ ਨੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਛੱਡ ਕੇ ਪੰਜਾਬ ਲਈ ਤੀਜਾ ਬਦਲਾਅ ਦੇਣ ਦੀ ਗੱਲ ‘ਤੇ ਜ਼ੋਰ ਦਿੱਤਾ। ਇਸਦੇ ਨਾਲ ਹੀ ਸਿੱਧੂ ਨੂੰ ‘ਆਪ’ ਤੋਂ ਦੂਰੀ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਤੇ ਕਾਰਨ ਦੱਸਿਆ ਕਿ ਆਮ ਆਦਮੀ ਪਾਰਟੀ ‘ਚ ਵੀ ਹਾਈ-ਕਮਾਨ ਕਲਚਰ ਭਾਰੀ ਹੈ, ਜਿੱਥੇ ਸਿੱਧੂ ਨੂੰ ਕਾਂਗਰਸ ਵਾਂਗ ਹੀ ਘੁਟਣ ਹੋਵੇਗੀ।

NEXT VIDEOS