Punjab

Sukhpal Khaira ਤੋਂ ਜਾਣੋਂ ਮਹਾਗਠਜੋੜ ਨੂੰ ਲੈ ਕੇ ਕੀ ਬਣੀ ਰਣਨੀਤੀPunjabkesari TV

5 years ago

ਮਹਾਗਠਜੋੜ ਨੂੰ ਲੈ ਕੇ ਹੋਈ ਮੀਟਿੰਗ 
ਹਮਖਿਆਲੀ ਅਸੀਂ ਸਾਰੇ ਇਕੱਠੇ : ਖਹਿਰਾ 
'ਲੋਕ ਸਭਾ ਚੋਣਾਂ ਲੜੀਆਂ ਜਾਣਗੀਆਂ ਇਕੱਠੇ'
ਸੀਟਾਂ ਦੀ ਰਣਨੀਤੀ ਅਗਲੀ ਮੀਟਿੰਗ 'ਚ ਬਣੇਗੀ : ਖਹਿਰਾ 
ਵਿਰੋਧੀਆਂ ਦੇ ਮਹਾਗਠਜੋੜ ਦੇ ਟੁੱਟਣ ਦੇ ਬਿਆਨਾਂ 'ਤੇ ਬੋਲੇ ਖਹਿਰਾ 
ਕਾਂਗਰਸ ਤੇ ਅਕਾਲੀ ਦਲ-ਬੀ.ਜੇ.ਪੀ. ਤਿਲਮਿਲਾਏ : ਖਹਿਰਾ 
ਖਹਿਰਾ ਨੇ ਸੁਖਬੀਰ ਬਾਦਲ 'ਤੇ ਸਾਧਿਆ ਨਿਸ਼ਾਨਾ 
ਮਾਇਆਵਤੀ ਨਾਲ ਕੀਤੀ ਜਾਵੇਗੀ ਮੁਲਾਕਾਤ : ਖਹਿਰਾ 
ਕੇਜਰੀਵਾਲ ਨੇ ਆਪਣੀ ਰੈਲੀ ਦਾ ਉਡਾਇਆ ਮਜਾਕ : ਖਹਿਰਾ 
ਖਹਿਰਾ ਦਾ ਕੇਜਰੀਵਾਲ ਨੂੰ ਸਵਾਲ, 2 ਸਾਲ ਕਿਥੇ ਰਹੇ? 
ਮਹਾਗਠਜੋੜ 'ਚ 'ਆਪ' ਦੇ ਸ਼ਾਮਲ ਹੋਣ ਬਾਰੇ ਵੀ ਬੋਲੇ ਖਹਿਰਾ
'ਮਾਨ ਦੀ ਸ਼ਰਤ, ਬੈਂਸ-ਖਹਿਰਾ ਗਠਜੋੜ ਦਾ ਹਿੱਸਾ ਤਾਂ ਨਹੀਂ ਕਰਾਂਗੇ ਸਮਝੌਤਾ'
'ਅਕਾਲੀ ਦਲ ਦਾ ਹੋ ਚੁੱਕਾ ਘਾਣ, ਸਾਡਾ ਮੁਕਾਬਲਾ ਕਾਂਗਰਸ ਨਾਲ ਹੋਵੇਗਾ'

NEXT VIDEOS