Punjab

Captain-Sidhu ਦੀ ਲੜਾਈ 'ਚ Sukhbir ਦੀਆਂ ਮੌਜਾਂPunjabkesari TV

4 years ago

ੁਸੁਖਬੀਰ ਬਾਦਲ ਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਤਾਂ ਜੱਗ ਜ਼ਾਹਰ ਹੈ....ਦੋਵੇਂ ਇਕ-ਦੂਜੇ ਨੂੰ ਨੀਵਾਂ ਦਿਖਾਉਣ ਦਾ ਇਕ ਵੀ ਮੌਕਾ ਨਹੀਂ ਛੱਡਦੇ.... ਤੇ ਹੁਣ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਹਿਕਮਾ ਬਦਲ ਕੇ ਸਿੱਧੂ ਦੇ ਪਰ ਕਤਰਣ ਦੀ ਕੋਸ਼ਿਸ਼ ਕੀਤੀ ਤਾਂ ਸੁਖਬੀਰ ਬਾਦਲ ਨੇ ਇਸ 'ਤੇ ਖੂਬ ਮਜ਼ੇ ਲਏ..... ਇੱਥੋਂ ਤੱਕ ਸੁਖਬੀਰ ਨੇ ਫੇਸਬੁੱਕ ਪੋਸਟ ਪਾ ਕੇ ਆਪਣੀ ਖੁਸ਼ੀ ਜ਼ਾਹਰ ਕਰ ਦਿੱਤੀ.....ਸੁਖਬੀਰ ਨੇ ਲਿਖਿਆ ਕਿ ਲੋਕ ਸਭਾ ਚੋਣਾਂ ਵਿਚ ਸ਼ਹਿਰਾ ਖੇਤਰਾਂ ਵਿਚ ਕਾਂਗਰਸ ਦੀ ਹਾਰ ਦਾ ਹਵਾਲਾ ਦੇ ਕੇ ਅਮਰਿੰਦਰ ਸਿੰਘ ਨੇ ਸਿੱਧੂ ਨੂੰ ਸਥਾਨਕ ਸਰਕਾਰਾਂ ਮੰਤਰਾਲੇ ਤੋਂ ਹਟਾਇਆ ਅਤੇ ਹੁਣ ਸਿੱਧੂ ਨੂੰ ਬਿਜਲੀ ਨਾਲ ਤਾਕਤਵਰ ਬਣਾਇਆ ਗਿਆ ਤਾਂ ਜੋ ਸਿੱਧੂ ਪੇਂਡੂ ਖੇਤਰਾਂ ਵਿਚ ਵੀ ਉਹੀ ਨਤੀਜੇ ਲਿਆ ਸਕੇ। 
 

NEXT VIDEOS