Punjab

ਟਕਸਾਲੀ ਵਰਗੇ ਜਾਅਲੀ ਜੋਰ ਲਗਾ ਲੈਣ ਸਰਕਾਰ ਸਾਡੀ ਬਣੇਗੀ –ਸੁਖਬੀਰPunjabkesari TV

4 years ago

ਟਕਸਾਲੀ ਉਹ ਜੋ ਪਾਰਟੀ ਦਾ ਵਫਾਦਾਰ ਹੋਵੇ

ਪਾਰਟੀ ਦੀ ਪਿੱਠ ਚ ਛੁਰਾ ਮਾਰਨ ਵਾਲਾ ਟਕਸਾਲੀ ਨਹੀਂ
ਸੁਖਬੀਰ ਨੇ ਦੱਸੀ ਟਕਸਾਲੀ ਦੀ ਪਰਿਭਾਸ਼ਾ
ਸੁਖਦੇਵ ਢੀਂਡਸਾ ਖਿਲਾਫ ਕੱਢੀ ਭੜਾਸ
ਤਾਨਾਸ਼ਾਹ ਨਹੀਂ ਹੈ ਬਾਦਲ ਪਰਿਵਾਰ
ਸਰਦਾਰ ਬਾਦਲ ਨੇ 70 ਸਾਲ ਕੀਤੀ ਪਾਰਟੀ ਦੀ ਸੇਵਾ
ਸੁਖਦੇਵ ਢੀਂਡਸਾ ਦੀ ਗੋਦੀ ਚ ਖੇਡਿਆਂ
ਢੀਂਡਸਾ ਦਾ ਕਿਹਾ ਕਦੇ ਨਹੀਂ ਮੋੜਿਆ
ਸਰਦਾਰ ਬਾਦਲ 'ਤੇ ਹੋ ਰਹੀ ਬਿਆਨਬਾਜੀ ਤੋਂ ਦੁਖੀ
ਸੁਖਦੇਵ ਢੀਂਡਸਾ ਨੇ ਸਿਰਫ ਇੱਕ ਵਾਰ ਜਿੱਤੀ ਚੋਣ
ਢੀਂਡਸਾ ਪਰਿਵਾਰ ਨੇ ਹਰ ਬਦਲਿਆਂ ਹਲਕਾ
ਢੀਂਡਸਾ ਦੇ ਰਿਸ਼ਤੇਦਾਰਾਂ ਨੂੰ ਦਿੱਤੀ ਟਿਕਟ

NEXT VIDEOS