Punjab

ਕੈਪਟਨ ਨੂੰ ਸੁਖਬੀਰ ਦੀ ਸਲਾਹ 'ਦਬਾਅ 'ਚ ਨਹੀਂ ਆਉਣਾ'Punjabkesari TV

4 years ago

ਫਿਰੋਜ਼ਪੁਰ- ਪੰਜਾਬ ਹਰਿਆਣਾ ਦੇ ਵਿਚਕਾਰ ਪਾਣੀ ਦੇ ਮੁੱਦੇ ਨੂੰ ਲੈ ਕੇ ਹੋ ਰਹੀ ਬੈਠਕ 'ਤੇ ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਹੈ.ਅਕਾਲੀ ਦਲ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਸੁਖਬੀਰ ਬਾਦਲ ਨੇ ਸਪਸ਼ਟ ਕੀਤਾ ਕਿ ਬੈਠਕ ਕਰਨ ਦਾ ਕੋਈ ਫਾਇਦਾ ਨਹੀਂ ਹੈ.ਉਨ੍ਹਾਂ ਸੀ.ਐੱਮ ਕੈਪਟਨ ਨੂੰ ਐਸ ਵਾਈ ਐਲ ਮਾਮਲੇ 'ਤੇ ਕਿਸੇ ਦੇ ਦਬਾਅ ਹੇਠ ਆ ਕੇ ਫੈਸਲਾ ਨਾ ਕਰਨ ਦੀ ਅਪੀਲ ਕੀਤੀ ਹੈ.

NEXT VIDEOS