Punjab

ਕਾਂਗਰਸੀਆਂ ਨੇ ਮਾਝੇ 'ਚ ਕੀਤੇ ਝੂਠੇ ਪਰਚੇ-ਸੁਖਬੀਰPunjabkesari TV

5 years ago

ਗੁਰਦਾਸਪੁਰ- ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਤ੍ਰਿਪਤ ਬਾਜਵਾ ਵਲੋਂ ਮਾਝੇ ਦੇ ਇਲਾਕੇ ਚ ਅਕਾਲੀ ਵਰਕਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ.ਇਲਜ਼ਾਮ ਲਗਾਇਆ ਹੈ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਜੋਕਿ ਗੁਰਦਾਸਪੁਰ ਵਿਖੇ ਵਰਕਰਾਂ ਨਾਲ ਬੈਠਕ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ.

NEXT VIDEOS