Punjab

Brar ਨੂੰ ਲੈ Sukhbir ਨੇ ਦਿੱਤਾ ਹੈਰਾਨੀਜਨਕ ਬਿਆਨPunjabkesari TV

5 years ago

ਤਲਵੰਡੀ ਸਾਬੋ- ਜਗਮੀਤ ਬਰਾੜ ਸੋਸ਼ਲ ਮੀਡੀਆਂ 'ਤੇ ਆਪਣੇ ਅਕਾਲੀ ਬਣਨ ਜਾਣ ਦੇ ਖੁਲਾਸੇ ਕਰ ਰਹੇ ਨੇ ਉੱਥੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਖੁਦ ਇਸ ਤੋਂ ਅਨਜਾਨ ਨੇ.ਤਲਵੰਡੀ ਸਾਬੋ ਪੁੱਜੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੋਂ ਬਰਾੜ ਦੀ ਜੁਆਨਿੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਹੈਰਾਨ ਕਰਨ ਵਾਲਾ ਬਿਆਨ ਦਿੱਤਾ.

NEXT VIDEOS