Punjab

ਮੰਤਰਾਲਾ ਨਾ ਸੰਭਾਲਨ 'ਤੇ ਸੁਣੋ ਕੈਪਟਨ ਦੇ ਮੰਤਰੀ ਦਾ ਤਰਕPunjabkesari TV

4 years ago

ਚੰਡੀਗੜ੍ਹ- ਸਿਰਫ ਨਵਜੋਤ ਸਿੱਧੂ ਹੀ ਨਹੀਂ , ਕੈਪਟਨ ਦੇ ਮੰਤਰੀਮੰਡਲ ਚ ਇਕ ਹੋਰ ਮੰਤਰੀ ਜੀ ਨੇ ਜਿਨ੍ਹਾਂ ਨੇ ਆਪਣੇ ਨਵੇਂ ਵਿਭਾਗ ਦਾ ਚਾਰਜ ਨਹੀਂ ਸੰਭਾਲਿਆ ਹੈ.ਇਹ ਹਨ ਸੁਖਬਿੰਦਰ ਸਿੰਗ ਸੁਖ ਸਰਕਾਰੀਆ.ਮੰਤਰੀ ਜੀ ਦਾ ਕਹਿਣਾ ਹੈ ਉਹ ਨਾਰਾਜ਼ ਨਹੀਂ ਹਨ,ਵਿਭਾਗ ਬਦਲਨਾ ਸੀ.ਐੱਮ ਦਾ ਅਧਿਕਾਰ ਹੈ.ਉਨ੍ਹਾਂ ਚਾਰਜ ਨਾ ਸੰਭਾਲਨ ਦਾ ਤਰਕ ਵੀ ਦੱਸਿਆ ਹੈ.

NEXT VIDEOS