Punjab

Wife ਨੇ ਕਰਾਈ Jail, ਪਤੀ ਨੇ ਥਾਣੇ 'ਚ ਚੁੱਕਿਆ ਖੌਫਨਾਕ ਕਦਮPunjabkesari TV

5 years ago

ਥਾਣੇ ਦੇ ਬਾਹਰ ਰੋ ਰਹੀ ਇਹ ਔਰਤ ਪਰਮਜੀਤ ਕੌਰ ਹੈ, ਜਿਸ ਦੇ ਭਰਾ ਨੇ ਲਾਡੋਵਾਲ ਪੁਲਸ ਸਟੇਸ਼ਨ 'ਚ ਖੁਦਕੁਸ਼ੀ ਕਰ ਲਈ.....ਪਰਮਜੀਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਸਰੂਪ ਸਿੰਘ ਤੇ ਭਰਜਾਈ ਮਨਜੀਤ ਕੌਰ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਬਾਅਦ ਮਨਜੀਤ ਕੌਰ ਨੇ ਸਰੂਪ ਸਿੰਘ ਖਿਲਾਫ ਪੁਲਸ ਨੂੰ ਸ਼ਿਕਾਇਤ ਦਰਜ ਕਰਵਾ ਦਿੱਤੀ ਤੇ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਸਰੂਪ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਗਈ....ਪਰਮਜੀਤ ਨੇ ਲੁਧਿਆਣਾ ਪੁਲਸ 'ਤੇ ਦੋਸ਼ ਲਗਾਇਆ ਕਿ ਪੁਲਸ ਦੀ ਅਣਗਿਹਲੀ ਕਾਰਨ ਅੱਜ ਉਸ ਦਾ ਭਰਾ ਇਸ ਦੁਨੀਆ 'ਚ ਨਹੀਂ ਰਿਹਾ....
 

NEXT VIDEOS