PUNJAB 2020

ਖੁਦਕੁਸ਼ੀ ਤੋਂ ਪਹਿਲਾਂ ਪ੍ਰੇਮੀ ਜੋੜਿਆਂ ਨੇ Video 'ਚ ਦੱਸੀ ਆਖਰੀ ਖੁਆਹਿਸ਼Punjabkesari TV

1 views one month ago

ਇਕ ਪਾਸੇ ਜਿਥੇ ਇਹ ਜੋੜਾ ਆਪਣੀ ਆਖਰੀ ਖਵਾਹਿਸ਼ ਦੱਸ ਦੁਨੀਆ ਨੂੰ ਅਲਵਿਦਾ ਕਹਿ ਰਿਹਾ ਸੀ...  ਉਥੇ ਹੀ ਦੂਜੇ ਪਾਸੇ ਇਕ ਹੋਰ ਪ੍ਰੇਮੀ ਜੋੜਾ ਵੀ ਇਸ ਦੁਨੀਆ ਤੋਂ ਰੁਖਸਤ ਹੋ ਰਿਹਾ ਸੀ ... ਇਸ ਪ੍ਰੇਮੀ ਜੋੜੇ ਨੇ ਜਿਥੇ ਵੀਡੀਓ ਬਣਾ ਆਪਣੀ ਆਖਰੀ ਇੱਛਾ ਦੱਸੀ....ਉਥੇ ਹੀ ਦੂਜੇ ਪਾਸੇ ਇਸ ਜੋੜੇ ਨੇ ਆਪਣੇ ਪਿਆਰ ਨੂੰ ਪ੍ਰਵਾਨ ਚਾੜ੍ਹਣ ਦੀ ਹਸਰਤ ਪੂਰੀ ਕਰ ਦੁਨੀਆ ਨੂੰ ਅਲਵਿਦਾ ਕਿਹਾ... ਜਿਸਦੀ ਗਵਾਹੀ ਲੜਕੀ ਦੇ ਹੱਥਾਂ 'ਚ ਲਾਲ ਚੂੜ੍ਹਾ ਤੇ ਗੁੱਟਾਂ 'ਤੇ ਬੱਝੇ ਕਲੀਰੇ ਭਰ ਰਹੇ ਨੇ... ਦੋਵਾਂ ਜੋੜਿਆਂ ਦੀਆਂ ਲਾਸ਼ਾਂ ਸਵੇਰੇ ਮੋਗਾ ਦੇ ਵੱਖ-ਵੱਖ ਪਿੰਡਾਂ 'ਚੋਂ ਮਿਲੀਆਂ... ਪਹਿਲਾ ਮਾਮਲਾ ਮੋਗਾ ਦੇ ਪਿੰਡ ਬੱਧਨੀ ਕਲਾਂ ਦਾ ਐ... ਜਿਥੇ 11ਵੀਂ ਜਮਾਤ 'ਚ ਪੜ੍ਹਦੀ ਕੁੜੀ ਤੇ ਉਸਦੇ ਪ੍ਰੇਮੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ...