Punjab

ਕਕਾਰ ਧਾਰੀ ਸਿੱਖ ਵਿਦਿਆਰਥਣ ਨੂੰ ਪੇਪਰ ਨਾ ਦੇਣ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕੀਤੀ ਨਿੰਦਿਆPunjabkesari TV

4 years ago

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਹਰਲੀਨ ਕੌਰ ਨਾਂਅ ਦੀ ਲੜਕੀ ਦਿੱਲੀ ਦੇ ਇੱਕ ਨਿੱਜੀ ਕਾਲਜ 'ਤੇ ਆਰੋਪ ਲਗਾਉਂਦੀ ਪਈ ਹੈ, ਕਿ ਗਾਤਰਾ ਤੇ ਕੜਾ ਪਹਿਨਣ ਕਾਰਨ ਉਸ ਨੂੰ ਪੇਪਰ ਨਹੀਂ ਦਿੱਤਾ ਜਾ ਰਿਹਾ। ਇੰਨਾ ਹੀ ਨਹੀਂ ਲੜਕੀ ਦੀ ਕਿਰਪਾਨ ਤੇ ਕੜੇ ਨੂੰ ਟੇਪ ਨਾਲ ਲਪੇਟਿਆ ਵੀ ਗਿਆ। ਕਾਲਜ ਪ੍ਰਸ਼ਾਸਨ 'ਤੇ ਆਰੋਪ ਲਗਾਉਂਦੀ ਹਰਲੀਨ ਨੇ ਦੱਸਿਆ ਕਿ ਉਸਨੂੰ ਕਿਹਾ ਗਿਆ ਕਿ ਕੋਰਟ ਤੋਂ ਪਹਿਲਾਂ ਆਰਡਰ ਲੈਕੇ ਆਉਣ ਫਿਰ ਓਨਾ ਨੂੰ ਪੇਪਰ 'ਚ ਬੈਠਣ ਦਿੱਤਾ ਜਾਵੇਗਾ। ਜਾਣਕਾਰੀ ਮੁਤਾਬਿਕ ਇਹ ਵੀਡੀਓ ਕੁੱਝ ਕ ਦਿਨ ਹੀ ਪੁਰਾਣੀ ਹੈ। ਜਿਸ 'ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਓਨਾ ਨੇ ਇਸ ਸਬੰਧੀ ਐਸਜੀਪੀਸੀ ਨੂੰ ਲਿਖਿਆ ਕਿ ਕੇਂਦਰ ਸਰਕਾਰ ਨਾਲ ਇਸ ਮੁੱਦੇ 'ਤੇ ਗੱਲ ਕੀਤੀ ਜਾਵੇ ਤੇ ਸਿੱਖਿਆ ਦੇ ਸਾਰੇ ਅਦਾਰਿਆਂ ਨੂੰ ਆਦੇਸ਼ ਦਿੱਤੇ ਜਾਣ

NEXT VIDEOS