Punjab

AIIMS Paper 'ਚ ਮੱਲਾਂ ਮਾਰੀਆਂ Docters ਦੇ ਬੱਚਿਆਂ ਨੇPunjabkesari TV

4 years ago

ਏਮਜ਼ ਪ੍ਰੀਖਿਆ ਦੇ ਨਤੀਜੇ ਐਲਾਨੇ ਜਾ ਚੁੱਕੇ ਨੇ ਜਿਸ 'ਚ ਪੰਜਾਬ ਦੇ ਮਾਨਸਾ ਜਿਲੇ ਦੇ 3 ਡਾਕਟਰਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ। ਕਿਉਂਕਿ ਤਿੰਨਾਂ ਡਾਕਟਰਾਂ ਦੇ ਬੱਚਿਆਂ ਨੇ ਇਸ ਪ੍ਰੀਖਿਆ 'ਚ ਚੰਗੀ ਪੋਜੀਸ਼ਨ ਹਾਸਲ ਕੀਤੀ ਹੈ। ਇਸ ਨੂੰ ਲੈ ਕੇ ਆਈਐੱਮਏ ਨੇ ਤਿੰਨਾਂ ਡਾਕਟਰਾਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ। ਦੱਸ ਦੇਈਏ ਕਿ ਡਾਕਟਰ ਪੁਰਸ਼ੋਤਮ ਦੇ ਬੇਟੇ 37ਵਾ ਰੈਂਕ ਹਾਸਲ ਕੀਤਾ, ਡਾਕਟਰ ਰਵਿੰਦਰ ਦੇ ਪੁੱਤਰ ਹਰਕੀਰਤ ਬਰਾੜ ਨੇ 185 ਰੈਂਕ ਹਾਸਲ ਕੀਤਾ ਅਤੇ ਡਾਕਟਰ ਟੀਪੀਐੱਸ ਰੇਖੀ ਦੀ ਬੇਟੀ ਹਰਸ਼ਿਤਾ ਨੇ 553ਵ ਰੈਂਕ ਹਾਸਲ ਕੀਤਾ। 
 

NEXT VIDEOS