Punjab

jaish ਨੇ ਪੰਜਾਬ 'ਚ blast ਕਰਨ ਦੀ ਦਿੱਤੀ ਧਮਕੀPunjabkesari TV

5 years ago

ਫਿਰੋਜ਼ਪੁਰ-ਜੈਸ਼ ਏ ਮੁਹੱਮਦ ਦੀ ਨਜ਼ਰ ਪੰਜਾਬ 'ਤੇ ਹੈ.ਕਸ਼ਮੀਰ ਚ ਸੈਨਾ ਦੀ ਸਖਤੀ ਤੋਂ ਬਾਅਦ ਦਹਿਸ਼ਤਗਰਦਾਂ ਨੇ ਦੂਸਰੇ ਸੂਬਿਆਂ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ.ਜਲੰਧਰ ਚ ਕਸ਼ਮੀਰੀ ਵਿਦਿਆਰਥੀਆਂ ਤੋਂ ਮਾਰੂ ਹਥਿਆਰ ਮਿਲਣ ਤੋਂ ਬਾਅਦ ਇਸ ਖੁਲਾਸੇ ਨੇ ਜਾਂਚ ਏਜੰਸੀਆਂ ਨੂੰ ਹੈਰਾਣੀ ਚ ਪਾ ਦਿੱਤਾ ਸੀ.

NEXT VIDEOS