SP Singh Oberoi ਨੂੰ ਮਿਲਿਆ Dubai ਦਾ Gold CardPunjabkesari TV
5 years ago ਹਮੇਸ਼ਾ ਲੋੜਵੰਦਾਂ ਦੀ ਮਦਦ ਲਈ ਤੱਤਪਰ ਰਹਿਣ ਵਾਲੇ ਤੇ ਜਾਤ-ਪਾਤ-, ਰੰਗ ਦੇ ਭੇਦਭਾਵ ਤੋਂ ਉੱਪਰ ਉੱਠ ਕੇ ਲੋਕਾਂ ਦੀ ਮਦਦ ਕਰਨ ਵਾਲੇ ਸਰਦਾਰ ਐੱਸ. ਪੀ. ਸਿੰਘ ਓਬਰਾਏ ਕਿਸੀ ਪਛਾਣ ਦੇ ਮੋਥਾਜ ਨਹੀਂ.... ਨਾ ਪੰਜਾਬ ਵਿਚ ਤੇ ਨਾ ਹੀ ਵਿਦੇਸ਼ਾਂ ਵਿਚ.... ਦੁਬਈ ਦੇ ਇਸ ਉੱਘੇ ਕਾਰੋਬਾਰੀ ਤੇ ਸਮਾਜ ਸੇਵੀ ਦੀਆਂ ਪੰਜਾਬ, ਪੰਜਾਬੀਆਂ ਤੇ ਦੁਬਈ ਵਾਸੀਆਂ ਲਈ ਕਾਫੀ ਦੇਣਾਂ ਹਨ..... ਜਿਨ੍ਹਾਂ ਨੂੰ ਦੇਖਦੇ ਹੋਏ ਦੁਬਈ ਸਰਕਾਰ ਨੇ ਐੱਸ. ਪੀ. ਸਿੰਘ ਓਬਰਾਏ ਨੂੰ 10 ਸਾਲ ਦਾ ਗੋਲਡ ਕਾਰਡ ਦਿੱਤਾ ਹੈ..... ਦੁਬਈ ਦੇ ਇਤਿਹਾਸ ਵਿਚ ਗੋਲਡ ਕਾਰਡ ਹਾਸਲ ਕਰਨ ਵਾਲੇ ਓਬਰਾਏ ਪਹਿਲੇ ਪੰਜਾਬੀ ਨੇ....