Punjab

Dubai 'ਚ ਬੇਰਜ਼ੁਗਾਰ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਏ Dr.OberoiPunjabkesari TV

4 years ago

  ਸਮਾਜ ਭਲਾਈ ਲਈ ਹਮੇਸ਼ਾ ਅੱਗੇ ਆਇਆ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ
ਡਾ.ਐੱਸ.ਪੀ.ਸਿੰਘ ਓਬਰਾਏ ਨੇ ਫੜੀ ਨੌਜਵਾਨਾਂ ਦੀ ਬਾਂਹ
ਸਕਿਓਰਿਟੀ ਕੰਪਨੀ 'ਚ ਕਰਦੇ ਸਨ ਨੌਜਵਾਨ ਕੰਮ
ਨੌਜਵਾਨਾਂ ਨੂੰ ਕਈ ਮਹੀਨਿਆਂ ਤੋਂ ਨਹੀਂ ਮਿਲੀ ਸੀ ਤਣਖਾਹ
ਦੁਬਈ ਤੋਂ ਪੰਜਾਬ 'ਚ ਲਿਆਂਦੇ ਗਏ 8 ਨੌਜਵਾਨ
4 ਨੌਜਵਾਨ ਹਰਿਆਣਾ ਤੋਂ,3 ਨੌਜਵਾਨ ਪੰਜਾਬ ਤੇ 1 ਲੜਕਾ ਦਿੱਲੀ ਤੋਂ ਸੰਬੰਧਿਤ
ਕਾਗਜ਼ੀ ਕਾਰਵਾਈ ਪੂਰੀ ਨਾ ਹੋਣ ਕਾਰਨ ਦੁਬਈ 'ਚ ਹਨ 21 ਨੌਜਵਾਨ
ਜਲਦ ਹੀ ਉਨ੍ਹਾਂ ਨੌਜਵਾਨਾਂ ਨੂੰ ਲਿਆਇਆ ਜਾਵੇਗਾ ਭਾਰਤ
ਮਸਕਟ 'ਚ ਫੱਸੀਆਂ ਲੜਕੀਆਂ 'ਤੇ ਬੋਲੇ ਡਾ.ਓਬਰਾਏ
88 ਦੇ ਕਰੀਬ ਲੜਕੀਆਂ ਇੰਡੀਅਨ ਏਬੰਸੀ 'ਚ ਮੌਜੂਦ
ਲੜਕੀਆਂ ਨੂੰ ਭਾਰਤ ਲਿਆਉਣ ਲਈ ਟਰੱਸਟ ਕਰੇਗੀ ਮਦਦ
ਠੱਗ ਏਜੰਟਾਂ 'ਤੇ ਕਾਰਵਾਈ ਹੋਣ ਬਾਰੇ ਕੈਪਟਨ ਸਾਬ੍ਹ ਨਾਲ ਕਰਾਂਗੇ ਗੱਲ  

NEXT VIDEOS