Punjab

ਪਹਾੜਾਂ 'ਚ Snowfall ਨੇ ਪੰਜਾਬ 'ਚ ਵਧਾਈ ਠੰਡPunjabkesari TV

4 years ago

ਹਿਮਾਚਲ ਪ੍ਰਦੇਸ਼ 'ਚ ਬਦਲਿਆ ਮੌਸਮ ਦਾ ਮਿਜਾਜ਼
ਪਹਾੜਾਂ 'ਤੇ ਹੋਈ ਬਰਫਬਾਰੀ, ਮੌਸਮ ਹੋਇਆ ਸੁਹਾਵਣਾ।
ਸਿਰਮੌਰ ਜ਼ਿਲਾ 'ਚ ਹੋਈ ਭਾਰੀ ਬਰਫ ਬਾਰੀ
ਬਰਫਬਾਰੀ ਨਾਲ ਵਧਿਆ ਠੰਡ ਦਾ ਪ੍ਰਕੋਪ
ਮੈਦਾਨੀ ਇਲਾਕਿਆਂ 'ਚ ਹੋਰ ਠੰਡ ਵਧਣ ਦੇ ਆਸਾਰ 

NEXT VIDEOS