Punjab

Drugs ਸਮੱਗਲਿੰਗ ਦਾ Pakistan ਨੇ ਲੱਭਿਆ ਨਵਾਂ ਤਰੀਕਾPunjabkesari TV

4 years ago

ਪਹਿਲਾਂ ਲੂਣ ਦੀਆਂ ਬੋਰੀਆਂ 'ਚ...ਤੇ ਹੁਣ ਬੂਟਾਂ ਦੀਆਂ ਅੱਡੀਆਂ 'ਚ ਹੈਰੋਇਨ ਦੀ ਹੋ ਰਹੀ ਸਪਲਾਈ ... ਪਾਕਿਸਤਾਨ ਵਲੋਂ ਆਏ ਦਿਨ ਨਿੱਤ ਨਵੇਂ ਢੰਗਾਂ ਨਾਲ ਭਾਰਤ 'ਚ ਹੈਰੋਇਨ ਦੀ ਸਮੱਗਲਿੰਗ ਕੀਤੀ ਜਾ ਰਹੀ ਐ... ਇਸ ਦਾ ਖੁਲਾਸਾ ਉਦੋਂ ਹੋਇਆ ਜਦੋਂ ਅੰਮ੍ਰਿਤਸਰ ਪੁਲਸ ਨੇ ਹੈਰੋਇਨ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਉਸਤੋਂ ਪੁੱਛਗਿੱਛ ਕੀਤੀ....ਜਿਸਤੋਂ ਬਾਅਦ ਹੈਰਇਨ ਸਮੱਗਲਿੰਗ ਦੇ ਵੱਡੇ ਨੈੱਟਵਰਕਰ ਦਾ ਭਾਂਡਾ ਭੱਜਾ....ਦਰਅਸਲ, ਪੁਲਸ ਨੇ ਹੈਇਨ ਸਣੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਐ... ਪੁਲਸ ਮੁਤਾਬਕ ਇਨ੍ਹਾਂ ਦੋਸ਼ੀਆਂ ਦੇ ਪਾਕਿਸਤਾਨ 'ਚ ਡਰੱਗ ਸਮੱਗਲਰ ਜਾਵੇਦ ਨਾਲ ਸੰਬੰਧ ਹਨ, ਜੋ 10 ਰੁਪਏਦੇ ਨੋਟ ਜ਼ਰੀਏ ਟਰੱਕ ਡਰਾਈਵਰਾਂ ਹੱਥ ਹੈਰੋਇਨ ਸਪਲਾਈ ਕਰਦਾ ਸੀ.... 
 

NEXT VIDEOS