PUNJAB 2020

ਮੰਤਰੀ ਆਸ਼ੂ ਨਾਲ ਪੰਗਾ ਲੈਣ ਵਾਲੇ ਅਫਸਰ ਨੇ ਹੁਣ ਬੈਂਸ ਖਿਲਾਫ ਖੋਲਿਆ ਮੋਰਚਾPunjabkesari TV

67 views 8 months ago

ਲੁਧਿਆਣਾ- ਅਫਸਰਾਂ ਨਾਲ ਖਹਿਬਨ ਵਾਲੇ ਲੋਕ ਇਨਸਾਫ ਪਾਰਟੀ ਦੇ ਮੁੱਖੀ ਸਿਮਰਜੀਤ ਬੈਂਸ ਦਾ ਪਾਲਾ ਹੁਣ ਇਕ ਪੁਲਸ ਅਫਸਰ ਨਾਲ ਪਿਆ ਹੈ.ਪੰਜਾਬ ਪੁਲਸ ਚ ਬਤੌਰ ਡੀ ਐਸ ਪੀ ਕੰਮ ਕਰਨ ਵਾਲੇ ਬਲਵਿੰਦਰ ਸੇਖੌਂ ਨੇ ਆਪਣੇ ਫੇਸਬੁੱਕ ਪੇੱਜ਼ ‘ਤੇ ਵਿਧਾਇਕ ਸਿਮਰਜੀਤ ਬੈਂਸ ਖਿਲਾਫ ਭੜਾਸ ਕੱਡੀ ਹੈ.