Punjab

Simarjit Bains ਨੇ Sandeep Sandhu ਨੂੰ ਕਿਹਾ 'ਰੇਤ ਚੋਰਾਂ ਦਾ ਸਰਗਨਾ'Punjabkesari TV

4 years ago

ਸੁਖਪਾਲ ਖਹਿਰਾ ਦੇ ਅਸਤੀਫੇ 'ਤੇ ਬੋਲੇ ਸਿਮਰਜੀਤ ਬੈਂਸ
ਅਸਤੀਫਾ ਵਾਪਸ ਲੈਣਾ ਖਹਿਰਾ ਦਾ ਨਿੱਜੀ ਫੈਸਲਾ
'ਆਪ' ਨੇ ਅਜੇ ਖਹਿਰਾ ਨੂੰ ਪਾਰਟੀ 'ਚੋਂ ਨਹੀਂ ਕੱਢਿਆ'
2022 'ਚ ਸਾਰੀਆਂ ਧਿਰਾਂ ਇਕਜੁੱਟ ਹੋ ਕੇ ਲੜਣਗੀਆਂ ਚੋਣ
ਅਕਾਲੀਆਂ ਨੂੰ ਸਲਾਹ-'ਸੁਖਬੀਰ ਸੈਨਾ ਛੱਡੋ, ਨਵਾਂ ਅਕਾਲੀ ਦਲ ਬਣਾਓ'
ਦੇਸ਼ 'ਚ ਚੋਣ ਸੁਧਾਰ ਹੋਣ ਦੀ ਲੋੜ ਹੈ : ਸਿਮਰਜੀਤ ਬੈਂਸ
ਜ਼ਿਮਨੀ ਚੋਣਾਂ ਦੌਰਾਨ ਦਾਖਾਂ 'ਚ ਚੱਲੀ ਗੋਲੀ 'ਤੇ ਬੋਲੇ ਬੈਂਸ
'ਨੈਤਿਕਤਾ ਦੇ ਆਧਾਰ 'ਤੇ ਅਸਤੀਫਾ ਦੇਵੇ ਕੈਪਟਨ'
ਚੋਣਾਂ 'ਚ ਕਾਂਗਰਸ ਨੇ ਕੀਤੀ ਗੁੰਡਾਗਰਦੀ, ਬੂਥ ਹੋਏ ਕੈਪਚਰ
ਹਰ ਬੂਥ 'ਤੇ 100-100 ਜਾਅਲੀ ਵੋਟਾਂ ਪਈਆਂ : ਬੈਂਸ
ਬੈਂਸ ਨੇ ਸੰਦੀਪ ਸੰਧੂ ਨੂੰ ਕਿਹਾ ਰੇਤ ਚੋਰਾਂ ਦਾ ਸਰਗਨਾ
 

NEXT VIDEOS