Punjab

ਅਸਲ ਮੁੱਦਿਆਂ ਤੋਂ ਭਟਕਾ ਰਹੇ ਨੇ Modi ਅਤੇ Rahul : BainsPunjabkesari TV

5 years ago

ਖੰਨਾ- ਲੋਕ ਇਨਸਾਫ ਪਾਰਟੀ ਦੇ ਨੇਤਾ ਅਤੇ ਵਿਧਾਇਕ ਸਿਮਰਜੀਤ ਬੈਸ ਨੇ ਦੇਸ਼ ਚ ਅੱਜਕਲ ਚਰਚਾ ਦਾ ਵਿਸ਼ਾ ਬਣੇ ਚੌਂਕੀਦਾਰ ਦੇ ਮੁੱਦੇ ਨੂੰ ਫਾਲਤੂ ਦਾ ਵਿਸ਼ਾਂ ਦੱਸਿਆ ਹੈ.ਬੈਂਸ ਦੇ ਮੁਤਾਬਿਕ ਮੁੱਦਿਆਂ ਇਨ੍ਹਾਂ ਮੁੱਦਿਆਂ ਨੂੰ ਚਰਚਾ ਦਾ ਵਿਸ਼ਾ ਬਣਾ ਕੇ ਜਨਤਾ ਨੂੰ ਅਸਲ ਮੁੱਦਿਆਂ ਤੋਂ ਭਟਕਾ ਰਹੇ ਨੇ.

NEXT VIDEOS