Punjab

8257 ਲਾਪਤਾ ਹੋਏ Sikhs 'ਤੇ ਬਣੀ Film ਫਿਰ ਜਗਾਏਗੀ ਦਰਦPunjabkesari TV

4 years ago

1984 ਤੋਂ ਲੈ ਕੇ 1995 ਦੇ ਦਹਾਕੇ ਤੱਕ ਪੰਜਾਬ ਵਿਚ ਲਾਪਤਾ ਹੋਏ ਸਿੱਖਾਂ ਦੀ ਦਰਦਭਰੀ ਹੂਕ ਹੁਣ ਦੁਨੀਆ ਸੁਣੇਗੀ.... ਕਿਉਂਕਿ ਸਿੱਖਾਂ ਦੇ ਇਸ ਦਰਦ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਜਿੰਮਾ ਚੁੱਕਿਆ ਹੈ ਪੀਡੀਪੀਏ ਸੰਸਥਾ ਨੇ.... ਜਿਨ੍ਹਾਂ ਨੇ ਲਾਪਤਾ ਹੋਏ ਸਿੱਖਾਂ 'ਤੇ ਇਕ ਦਸਤਾਵੇਜ਼ੀ ਫਿਲਮ ਤਿਆਰ ਕੀਤੀ ਹੈ..... ਜਿਸ ਵਿਚ ਲਾਪਤਾ ਹੋਏ ਪਰਿਵਾਰਾਂ ਦੇ ਕੇਸਾਂ ਬਾਰੇ ਦਿਖਾਇਆ ਗਿਆ ਹੈ.... ਇੰਨਾਂ ਹੀ ਨਹੀਂ ਇਸ ਮਾਮਲੇ ਵਿਚ ਇਸ ਸੰਸਥਾ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਹੈ.... ਤੇ 1984 ਦੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਹੈ....
 

NEXT VIDEOS