PUNJAB 2019

Sidhu ਨੂੰ ਮਿਲੇ ਬਾਡੀ ਬਿਲਡਰ Avtar Singh, ਵੇਖੋ ਕੀ ਕੀਤੀ DemandPunjabkesari TV

268 views 5 months ago

53 ਸਾਲ ਦੀ ਉਮਰ 'ਚ ...ਜਦੋਂ ਇਨਸਾਨ ਦਾ ਸਰੀਰ ਨਿੱਤ ਨਵੇਂ ਰੋਗਾਂ ਦਾ ਸ਼ਿਕਾਰ ਹੋ ਢਹਿੰਦੀ ਕਲਾ 'ਚ ਜਾਣ ਲੱਗਦਾ ਐ ...ਜਿੰਦਗੀ ਦੇ ਉਸ ਪੜਾਅ 'ਤੇ ਅਵਤਾਰ ਸਿੰਘ ਅੱਜ ਕਹਿੰਦੇ ਕਹਾਉਂਦੇ ਨੌਜਵਾਨਾਂ ਨੂੰ ਖੂੰਝੇ ਲਗਾ ਰਿਹਾ ਐ...ਮਿਸਟਰ ਵਰਲਡ ਲਈ ਚੁਣੇ ਗਏ ਐੱਸ. ਐੱਫ. ਐੱਲ. ਬਾਡੀ ਬਿਲਡਰ ਅਵਤਾਰ ਸਿੰਘ ਦੇ ਨਵਜੋਤ ਸਿੱਧੂ ਵੀ ਕਾਇਲ ਨੇ...  ਅਵਤਾਰ ਸਿੰਘ ਅੱਜ ਨਵਜੋਤ ਸਿੱਧੂ ਨੂੰ ਮਿਲਣ ਲਈ ਉਨ੍ਹਾਂ ਦੇ ਘਰ ਪਹੁੰਚ, ਜਿਥੇ ਸਿੱਧੂ ਨੇ ਅਵਤਾਰ ਸਿੰਘ ਦੀ ਤਾਰੀਫ ਕਰਦਿਆਂ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ...