Punjab

Sri Akal Takhat Sahib 'ਤੇ ਨਤਮਸਤਕ ਹੋਏ ਗਾਇਕ Sidhu Moose WalaPunjabkesari TV

4 years ago

ਗੀਤ ਨੂੰ ਲੈ ਵਿਵਾਦਾਂ 'ਚ ਘਿਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅੱਜ ਆਪਣੇ ਪਰਿਵਾਰ ਸਮੇਤ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪਹੁੰਚੇ... ਇਸ ਦੌਰਾਨ ਸਿੱਧੂ ਮੂਸੇਵਾਲੇ ਨੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਵੀ ਮੱਥਾ ਟੇਕਿਆ....ਹਾਲਾਂਕਿ ਇਹ ਪਤਾ ਨਹੀਂ ਲੱਗ ਸਕਿਆ ਕਿ ਸਿੱਧੂ ਮੂਸੇਵਾਲਾ ਸ੍ਰੀ ਅਕਾਲ ਤਖਤ ਸਾਹਿਬ 'ਤ ਮੁਆਫੀ ਮੰਗਣ ਲਈ ਆਏ ਸਨ ਜਾਂ ਫਿਰ ਸੰਗਤ ਵਾਂਗ ਸਿਰਫ ਮੱਥਾ ਟੱਕ ਲਈ ਹੀ ਪਹੁੰਚੇ ਸਨ...