Punjab

Modi ਤੋਂ ਵੱਧ ਭਖਿਆ ਹੈ ਪੰਜਾਬ ਚ Captain-Sidhu ਵਿਵਾਦPunjabkesari TV

4 years ago

ਦੇਸ਼ਭਰ ਚ ਭਾਵੇਂ ਇਸ ਗੱਲ ਦੀ ਚਰਚਾ ਛਿੜੀ ਹੋਈ ਹੈ ਦੇਸ਼ ਦੇ ਸਿੰਘਾਸਨ 'ਤੇ ਕੋਣ ਵਿਰਾਜਮਾਨ ਹੋਵੇਗਾ.ਪਰ ਇਸ ਸੱਭ ਦੇ ਉਲਟ ਪੰਜਾਬ ਚ ਅਲਗ ਹੀ ਮੁੱਦਾ ਗਰਮਾਇਆ ਹੋਇਆ ਹੈ.ਸੱਤਾਧਾਰੀ ਕਾਂਗਰਸ ਆਪਣੇ ਹੀ ਦੋ ਮੁੱਖ ਲੀਡਰਾਂ ਦੀ ਸਿਆਸੀ ਵਾਰ ਕਾਰਣ ਚਰਚਾ ਵਿਚ ਹੈ.ਨਵਜੋਤ ਸਿੰਘ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਜਾਰੀ ਸ਼ਬਦੀ ਵਾਰ ਨੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਦੇ ਦਿੱਤਾ ਹੈ.

NEXT VIDEOS