Punjab

Fit India ਤਹਿਤ BJP Amritsar 'ਚ ਖੋਲ੍ਹੇਗੀ 100 Free GymsPunjabkesari TV

4 years ago

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਿੱਟ ਇੰਡੀਆ ਮੂਵਮੈਂਟ ਦੀ ਸ਼ੁਰੂਆਤ ਕੀਤੀ ਹੈ। ਇਸਦੇ ਤਹਿਤ ਅੰਮ੍ਰਿਤਸਰ 'ਚ ਅੱਜ ਭਾਜਪਾ ਦੇ ਪੰਜਾਬ ਸੂਬਾ ਪ੍ਰਧਾਨ ਸ਼ਵੇਤ ਮਲਿਕ ਨੇ ਓਪਨ ਜਿੰਮ ਦਾ ਉਦਘਾਟਨ ਕੀਤਾ। ਇਸ ਦੌਰਾਨ ਸ਼ਵੇਤ ਮਲਿਕ ਨੇ ਦੱਸਿਆ ਕਿ ਓਨਾ ਦਾ ਟੀਚੇ ਹੈ ਅੰਮ੍ਰਿਤਸਰ 'ਚ 100 ਜਿੰਮ ਖੋਲਣ ਦਾ ਅਤੇ ਜੋ ਲੋਕ ਪੈਸੇ ਖਰਚ ਜਿੰਮ ਨਹੀਂ ਜਾ ਸਕਦੇ ਓਨਾ ਲਈ ਇਹ ਜਿੰਮ ਵਰਦਾਨ ਸਾਬਤ ਹੋਣਗੇ। 
 

NEXT VIDEOS