Punjab

Shubhman gill ਦੀ ਛੋਟੀ ਉਮਰ 'ਚ ਵੱਡੀ ਕਾਮਯਾਬੀPunjabkesari TV

5 years ago

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾਣ ਵਾਲੇ ਮੌਜੂਦਾ ਵਨ ਡੇਅ ਮੈਚ ਸੀਰੀਜ਼ 'ਚ ਸਰਹਦੀ ਇਲਾਕੇ ਦੇ ਪ੍ਰਸਿੱਧ ਕ੍ਰਿਕੇਟਰ ਸ਼ੁੱਭਮਨ ਗਿੱਲ ਨੂੰ ਸ਼ਾਮਲ ਕੀਤਾ ਗਿਆ ਹੈ....ਇਸ ਖਬਰ ਤੋਂ ਬਾਅਦ ਸ਼ੁੱਭਮਨ ਦੇ ਜੱਦੀ ਪਿੰਡ ਜੈਮਲ ਵਾਲਾ 'ਚ ਖੁਸ਼ੀ ਦੀ ਲਹਿਰ ਦੌੜ ਗਈ .....ਉਸ ਦੇ ਦਾਦਾ-ਦਾਦੀ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ....ਇਸ ਮੌਕੇ ਸ਼ੁੱਭਮਨ ਦੇ ਦਾਦਾ ਦੀਦਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੋਤਰੇ ਦੀ ਕਾਮਯਾਬੀ 'ਤੇ ਮਾਣ ਹੈ ਤੇ ਉਸ ਨੇ ਪਰਿਵਾਰ ਦੇ ਨਾਲ-ਨਾਲ ਪਿੰਡ ਤੇ ਦੇਸ਼ ਨਾਂ ਉਚਾ ਕੀਤਾ ਹੈ.....
 

NEXT VIDEOS