Punjab

Police ਨੇ ਦੇਸੀ ਸ਼ਰਾਬ ਨਾਲ ਭਰਿਆ Truck ਕੀਤਾ ਕਾਬੂPunjabkesari TV

5 years ago

ਹੁਸ਼ਿਆਰਪੁਰ ਪੁਲਸ ਨੇ ਐਕਸਾਈਜ਼ ਵਿਭਾਗ ਦੀ ਟੀਮ ਨਾਲ ਮਿਲ ਕੇ ਸ਼ਰਾਬ ਦੇ ਭਰੇ ਟਰੱਕ ਨੂੰ ਬਰਾਮਦ ਕੀਤਾ ਹੈ.....ਜਾਂਚ ਅਧਿਕਾਰੀ ਮੁਤਾਬਕ ਉਕਤ ਟਰੱਕ ਸੜਕ 'ਤੇ ਇਕ ਕਿਨਾਰੇ ਖੜ੍ਹਾ ਸੀ ਤੇ ਉਸ ਨੂੰ ਤਰਪਾਲ ਨਾਲ ਢੱਕਿਆ ਗਿਆ ਸੀ, ਜਦੋਂ ਸ਼ੱਕ ਦੇ ਆਧਾਰ 'ਤੇ ਉਸ ਦੀ ਜਾਂਚ ਕੀਤੀ ਗਈ ਤਾਂ ਉਸ 'ਚੋਂ ਵੱਡੀ ਮਾਤਰਾ 'ਚ ਦੇਸੀ ਸ਼ਰਾਬ ਬਰਮਾਦ ਹੋਈ.....ਅਧਿਕਾਰੀ ਮੁਤਾਬਕ ਉਕਤ ਟਰੱਕ 'ਤੇ ਚੰਡੀਗੜ੍ਹ ਦਾ ਨੰਬਰ ਲੱਗਾ ਹੈ ਤੇ ਕੋਈ ਵੀ ਵਿਅਕਤੀ ਉਕਤ ਜਗ੍ਹਾ 'ਤੇ ਮੌਜੂਦ ਨਹੀਂ ਸੀ.....
 

NEXT VIDEOS