Punjab

Ferozepur ਦੇ ਇਸ Sikh ਨੌਜਵਾਨ ਨੇ ਰੌਸ਼ਨ ਕੀਤਾ ਸੂਬੇ ਦਾ ਨਾਂPunjabkesari TV

4 years ago

ਜੇਕਰ ਦਿਲ 'ਚ ਕੁਝ ਕਰ ਗੁਜ਼ਰਨ ਦੀ ਤਮੰਨਾ ਹੋਵੇ ਤਾਂ ਫਿਰ ਇਨਸਾਨ ਆਸਮਾਨ ਨੂੰ ਵੀ ਛੂਹ ਸਕਦਾ ਐ... ਤੇ ਇਹ ਸਾਬਿਤ ਕਰ ਵਿਖਾਇਆ ਐ ਫਿਰੋਜ਼ਪੁਰ ਦੇ ਪਿੰਡ ਮਾਹੁਬੇਗ ਦੇ ਵਸਨੀਕ ਵਿਸ਼ਵਦੀਪ ਸਿੰਘ ਨੇ.....ਦਰਅਸਲ ਇੰਡੀਅਨ ਜੂਨੀਅਰ ਸ਼ੂਟਿੰਗ ਟੀਮ ਲਈ ਵਿਸ਼ਵਦੀਪ ਸਿੰਘ ਦੀ ਚੋਣ ਹੋਈ ਹੈ....ਪੁੱਤਰ ਦੀ ਇਸ ਕਾਮਯਾਬੀ 'ਤੇ ਜਿਥੇ ਵਿਸ਼ਵਦੀਪ ਦਾ ਪਰਿਵਾਰ ਬੇਹੱਦ ਖੁਸ਼ ਹੈ ਉਥੇ ਹੀ ਫਿਰੋਜ਼ਪੁਰ ਵਾਸੀਆਂ 'ਚ ਵੀ ਖੁਸ਼ੀ ਦੀ ਲਹਿਰ ਦੌੜ ਰਹੀ ਹੈ...
 

NEXT VIDEOS