PUNJAB 2020

400 ਯੂਨਿਟ ਮੁਆਫ਼ ਵਾਲੇ ਖਪਤਕਾਰ,ਬਿਜਲੀ ਬਿੱਲ ਲੱਖਾਂ ਦੇ ਪਾਰPunjabkesari TV

1 views 5 months ago

.....ਹੱਥਾਂ 'ਚ ਬਿਜਲੀ ਦੇ ਬਿੱਲਾਂ ਨੂੰ ਫੜ ਕੇ ਖੜ੍ਹੇ ਇਹ ਉਹ ਲੋਕ ਹਨ,ਜਿਨ੍ਹਾਂ ਦੇ ਪੰਜਾਬ ਸਰਕਾਰ ਵੱਲੋਂ 400 ਯੂਨਿਟ ਮਾਫ਼ ਕੀਤੇ ਗਏ ਨੇ,ਪਰ ਬਿਜਲੀ ਵਿਭਾਗ ਵੱਲੋਂ ਲੱਖਾਂ ਦੇ ਬਿਜਲੀ ਬਿੱਲ ਭੇਜ ਕੇ ਲੋਕਾਂ ਨੂੰ ਝਟਕੇ ਦਿੱਤੇ ਜਾ ਰਹੇ ਨੇ....ਮਾਮਲਾ ਅਬੋਹਰ ਦੇ ਆਰਿਆ ਨਗਰ ਦੀ ਹੈ,ਜਿਥੋਂ ਦੇ ਕੁਝ ਲੋਕਾਂ ਨੂੰ ਬਿਜਲੀ ਬਿੱਲ ਭੇਕੇ ਗਏ ਨੇ ਉਹ ਲੱਖਾਂ ਰੁਪਿਆ 'ਚ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਉਹ ਪਰਿਵਾਰ ਨੇ ਜਿਨ੍ਹਾਂ ਨੂੰ ਸਰਕਾਰ ਵੱਲੋਂ 400 ਯੂਨਿਟ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ....ਇਨਹਾ ਘਰਾਂ 'ਚ ਸਿਰਫ਼ ਇੱਕ ਟਿਯੂਬ,ਦੋ ਬਲੱਬ ਤੇ ਇੱਕ ਪੱਖਾ ਚੱਲਦਾ ਹੈ।.ਪਰ ਬਿੱਲ ਵੱਡੀਆਂ ਕੋਠੀਆਂ ਜਿਨ੍ਹਾਂ ਆਇਆ ਹੈ। ਪੀੜਤ ਖਪਤਕਾਰਾਂ ਮੁਤਾਬਿਕ ੬ 6ਮਹੀਨੇ ਪਹਿਲਾਂ ਉਨ੍ਹਾਂ ਨੂੰ  11,000 ਦੇ ਬਿੱਲ ਆਇਆ ਸੀ  ਜਿਸਤੋਂ  ਬਾਅਦ ਸਿੱਧਾ ਬਿੱਲ ਲੱਖਾਂ ਦੇ ਪਾਰ ਹੋ ਗਿਆ।ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਉਨ੍ਹਾਂ ਨੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਦੱਸਿਆ ਪਰ ਕੋਈ ਸੁਣਵਾਈ ਨਹੀਂ....