Punjab

ਫਰੀਦਕੋਟ ਪਹੁੰਚੇ ਸ਼੍ਰੀ ਸ਼੍ਰੀ ਰਵੀਸ਼ੰਕਰ ਦਾ ਜਬਰਦਸਤ ਵਿਰੋਧPunjabkesari TV

4 years ago

ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ 'ਚ ਅੱਜ ਸ਼੍ਰੀ ਸ਼੍ਰੀ ਰਵੀਸ਼ੰਕਰ ਅਧਿਆਤਮਕ ਪ੍ਰੋਗਰਾਮ ਲਈ ਪਹੁੰਚੇ ਪਰ ਓਥੇ ਓਨਾ ਦਾ ਜਬਰਦਸਤ ਵਿਰੋਧ ਕੀਤਾ ਗਿਆ। ਪਹਿਲਾਂ ਤਾਂ ਚਲਦੇ ਸਮਾਗਮ 'ਚ ਇੱਕ ਵਿਦਿਆਰਥਣ ਉੱਠੀ ਤੇ ਓਨਾ ਖਿਲਾਫ ਨਾਅਰੇਬਾਜ਼ੀ ਕਰਨ ਲੱਗੀ। ਜਿਸ ਤੋਂ ਬਾਅਦ ਸੁਰੱਖਿਆ ਪ੍ਰਸ਼ਾਸਨ ਨੇ ਵਿਦਿਆਰਥਣ ਨੂੰ ਸਮਾਗਮ ਚੋ ਬਾਹਰ ਕੱਢ ਦਿੱਤਾ। ਪਹਿਲਾਂ ਤੁਸੀਂ ਦੇਖੋ ਵਿਰੋਧ ਦੀ ਇਹ ਵੀਡੀਓ
 

NEXT VIDEOS