Punjab

Shillong ਮਾਮਲੇ 'ਚ Home Secretary ਨੂੰ ਮਿਲੀ ਦਿੱਲੀ ਕਮੇਟੀPunjabkesari TV

4 years ago

ਸ਼ਿਲਾਂਗ ਦੇ ਵਿੱਚ ਹੁਣ ਇਕ ਵਾਰ ਫਿਰ ਤੋਂ  ਸਿੱਖਾਂ ਖਿਲਾਫ ਨਸਲੀ ਕਾਰਵਾਈ ਕਰਣ ਦੀਆ ਖਬਰਾਂ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਪਹਿਲ ਕਦਮੀ ਕੀਤੀ ਹੈ.ਕਮੇਟੀ ਪ੍ਰਧਾਨ ਮਨਜਿੰਦਰ ਸਿਰਸਾ ਦੀ ਅਗਵਾਈ ਹੇਠ ਮੈਂਬਰਾਂ ਦੇ ਇਕ ਵਫਦ ਨੇ ਕੇਂਦਰੀ ਗ੍ਰਹਿ ਸਕਤਰ ਨਾਲ ਮੁਲਾਕਾਤ ਕੀਤੀ.ਕਮੇਟੀ ਵਲੋਂ ਸਿੱਖਾਂ ਦੀ ਸੁਰੱਖਿਆ ਨੂੰ ਯਕੀਨੀ ਬਨੁaਣ ਦੀ ਮੰਗ ਕੀਤੀ ਗਈ ਹੈ.ਓਧਰ ਭਾਰਤ ਦੇ ਗ੍ਰਹਿ ਵਿਭਾਗ ਵਲੋਂ ਮੇਘਾਲਿਆ ਦੇ ਚੀਫ ਸਕੱਤਰ ਨੂੰ ਦਿੱਲੀ ਤਲਬ ਕਰ ਲਿਆ ਗਿਆ ਹੈ.

NEXT VIDEOS