Punjab

ਲੰਗਰ 'ਤੇ GST ਦੀ ਪਹਿਲੀ Installment ਦੇ ਵਾਪਸ ਆਏ 57.45 ਲੱਖ ਰੁਪਏPunjabkesari TV

4 years ago

ਕੇਂਦਰ 'ਚ ਮੁੜ ਮੋਦੀ ਸਰਕਾਰ ਬਣਦੇ ਹੀ ਆਪਣੇ ਵਾਅਦੇ ਨੂੰ ਪੂਰਾ ਕਰ ਦਿੱਤਾ ਐ... ਕੇਂਦਰ ਵਲੋਂ ਲੰਗਰ 'ਤੇ ਲਗਾਏ ਗਏ ਜੀ. ਐੱਸ. ਟੀ. ਨੂੰ ਵਾਪਸ ਲੈਣ ਤੋਂ ਬਾਅਦ ਹੁਣ ਸਰਕਾਰ ਨੇ ਜੀ. ਐੱਸ. ਟੀ. ਦੀ ਪਹਿਲੀ ਕਿਸ਼ਤ ਐਸਜੀਪੀਸੀ ਨੂੰ ਵਾਪਸ ਮੋੜ ਦਿੱਤੀ ਐ ... ਸ਼੍ਰੋਮਣੀ ਕਮੇਟੀ ਦੇ ਚੀਫ ਸਕੱਤਰ ਰੂਪ ਸਿੰਘ ਮੁਤਾਬਕ ਸਰਕਾਰ ਵਲੋਂ 57.45 ਰੁਪਏ ਵਾਪਸ ਭੇਜੇ ਗਏ ਹਨ... ਕੇਂਦਰ ਸਰਕਾਰ ਦਾ ਧੰਨਵਾਦ ਕਰਦਿਆਂ ਉਨ੍ਹਾਂ ਬਾਕੀ ਰਕਮ ਵੀ ਜਲਦ ਮੋੜਣ ਦੀ ਮੰਗ ਕੀਤੀ....
 

NEXT VIDEOS