Punjab

Durga Pooja ਲਈ Harimander Sahib ਵਰਗੇ ਪੰਡਾਲ 'ਤੇ ਵੇਖੋ ਕੀ ਬੋਲੇ SGPC ਪ੍ਰਧਾਨPunjabkesari TV

4 years ago

#jagbani#durgapoojapandal#sgpc
ਦਿੱਲੀ 'ਚ ਰਾਮਲੀਲਾ ਦੌਰਾਨ ਸਿੱਖ ਗੁਰੂ ਦਾ ਭੇਸ ਬਣਾ ਕੁਝ ਕਲਾਕਾਰਾਂ ਵਲੋਂ ਮੂਲਮੰਤਰ 'ਤੇ ਡਾਂਸ ਕਰਨ ਤੋਂ ਬਾਅਦ ਹੁਣ ਕਲਕੱਤਾ 'ਚ ਦੁਰਗਾ ਪੂਜਾ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਤਰਜ਼ 'ਤੇ ਪੰਡਾਲ ਬਣਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਐ... ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸਦਾ ਗੰਭੀਰ ਨੋਟਿਸ ਲਿਆ ਗਿਆ... ਉਨ੍ਹਾਂ ਸਿੱਖ ਪੰਥ ਖਿਲਾਫ ਆਏ ਦਿਨ ਹੋ ਰਹੀਆਂ ਕਾਰਵਾਈਆਂ ਨੂੰ ਸੋਚੀ-ਸਮਝੀ ਸਾਜ਼ਿਸ਼ ਦੱਸਿਆ, ਜਿਨ੍ਹਾਂ ਨਾਲ ਸਿੱਖ ਸੰਗਤਾਂ ਦੇ ਮਨਾਂ ਨੂੰ ਠੇਸ ਪਹੁੰਚਦੀ ਐ... ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਮਾਮਲੇ 'ਚ ਨਾ ਸਿਰਫ ਸਖਤ ਕਾਰਵਾਈ ਕੀਤੀ ਜਾਵੇਗੀ... ਸਗੋਂ ਪ੍ਰਬੰਧਕਾਂ ਖਿਲਾਫ ਕਾਨੂੰਨੀ ਕਾਰਵਾਈ ਲਈ ਸਰਕਾਰ ਨੂੰ ਵੀ ਲਿਖਿਆ ਜਾਵੇਗਾ....

NEXT VIDEOS