Punjab

ਕੀ Sri Akal Takhat Sahib ਦੀ ਨਹੀਂ ਮੰਨਦੇ SGPC ਤੇ ਸਰਕਾਰ?Punjabkesari TV

4 years ago

ਸ੍ਰੀ ਅਕਾਲ ਤਖਤ ਸਾਹਿਬ ਦੀਆਂ ਹਦਾਇਤ ਦੇ ਬਾਵਜੂਦ 550 ਸਾਲਾ ਪ੍ਰਕਾਸ਼ ਪੁਰਬ ਪ੍ਰੋਗਰਾਮ ਸਾਂਝੇ ਤੌਰ 'ਤੇ ਹੁੰਦਾ ਨਜ਼ਰ ਨਹੀਂ ਆ ਰਿਹਾ.... ਲੱਖ ਕੋਸ਼ਿਸ਼ਾਂ ਦੇ ਬਾਵਜੂਦ ਸਰਕਾਰ ਤੇ ਐਸਜੀਪੀਸੀ 'ਚ ਆਪਸੀ ਤਾਲਮੇਲ ਨਹੀਂ ਬਣ ਸਕਿਆ.... ਹਾਲਾਂਕਿ ਦੋਵਾਂ ਧਿਰਾਂ ਵਲੋਂ ਸਮੇਂ-ਸਮੇਂ 'ਤੇ 'ਸਭ ਅੱਛਾ ਹੈ' ਦੇ ਬਿਆਨ ਦਿੱਤੇ ਗਏ .... ਪਰ ਸਟੇਜ ਨੂੰ ਲੈ ਕੇ ਦੋਵਾਂ ਧਿਰਾਂ 'ਚ ਦੂਰੀਆਂ ਇਸ ਕਦਰ ਵਧ ਗਈਆਂ ਨੇ ਕਿ ਹੁਣ ਸ਼੍ਰੋਮਣੀ ਕਮੇਟੀ ਨੇ ਵੀ ਆਪਣੀ ਵੱਖਰੀ ਸਟੇਜ ਲਾਉਣ ਦਾ ਫੈਸਲਾ ਕਰ ਲਿਆ ਐ... ਤੇ ਇਸਦੇ ਵਾਸਤੇ ਬਾਕਾਇਦਾ ਟੈਂਡਰ ਵੀ ਦੇ ਦਿੱਤੇ ਨੇ... ਜਦਕਿ ਦੂਜੇ ਪਾਸੇ ਗੁਰਦੁਆਰਾ ਬੇਰ ਸਾਹਿਬ ਦੇ ਪਿੱਛੇ ਪੰਜਾਬ ਸਰਕਾਰ ਦੀ ਸਟੇਜ ਲਗਭਗ ਤਿਆਰ ਹੋ ਚੁੱਕੀ ਐ... ਐਸਜੀਪੀਸੀ ਮੈਂਬਰ ਬੀਬੀ ਜਗੀਰ ਨੇ ਦੱਸਿਆ ਕਿ ਸਰਕਾਰ ਵਲੋਂ ਕੋਈ ਹਾਂਪੱਖੀ ਹੁੰਗਾਰਾ ਨਾ ਮਿਲਣ ਕਰਕੇ ਐਸਜੀਪੀਸੀ ਨੇ ਵੱਖਰੀ ਸਟੇਜ ਦਾ ਫੈਸਲਾ ਲਿਆ ਐ....
 

NEXT VIDEOS