Punjab

SGPC ਦੀ ਵਧੀ ਮੁਸੀਬਤ, ਫਾਰਗ ਮੁਲਾਜ਼ਮਾਂ ਦੇ ਹੱਕ 'ਚ ਆਏ 'AAP' ਤੇ TaksaliPunjabkesari TV

5 years ago

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਫਾਰਗ ਕੀਤੇ ਗਏ 523 ਮੁਲਾਜ਼ਮਾਂ ਦਾ ਧਰਨਾ ਸਿਆਸੀ ਰੰਗਤ ਫੜਦਾ ਜਾ ਰਿਹਾ ਐ....ਧਰਨੇ ਦੇ 10ਵੇਂ ਦਿਨ ਅਕਾਲੀ ਦਲ ਟਕਸਾਲੀ ਦੇ ਅਹੁਦੇਦਾਰ ਸੇਵਾ ਸਿੰਘ ਸੇਖਵਾਂ ਪ੍ਰਦਰਸ਼ਨਕਾਰੀਆਂ ਵਿਚਾਲੇ ਪਹੁੰਚੇ ਤੇ ਉਨ੍ਹਾਂ ਦੇ ਧਰਨੇ ਦੀ ਹਮਾਇਤ ਕੀਤੀ... ਤੇ ਗੁਰੂ ਘਰ ਦੇ ਸੇਵਕਾਂ ਨਾਲ ਹੋਏ ਧੱਕੇ ਲਈ ਸਿੱਧੇ ਤੌਰ 'ਤੇ ਐੱਸਜੀਪੀਸੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਲਾਹਣਤਾਂ ਪਾਈਆਂ... 
 

NEXT VIDEOS