Punjab

Security Guard ਦੇ ਜ਼ਜ਼ਬੇ ਨੂੰ ਸਲਾਮ,ਗਰੀਬ ਬੱਚਿਆਂ ਨੂੰ ਦੇ ਰਿਹੈ ਮੁਫ਼ਤ EducationPunjabkesari TV

4 years ago

ਦਰਖੱਤਾਂ ਦੀ ਛਾਂ ਹੇਠ ਬਣਾਇਆ ਸਕੂਲ
ਸਕੂਲ ਦਾ ਨਾਂ ਦਿੱਤਾ ਗੁਰੂ ਨਾਨਕ ਸਕੂਲ
ਮਜ਼ਦੂਰਾਂ ਦੇ ਬੱਚਿਆਂ ਨੂੰ ਪੜਾਉਂਦਾ ਹੈ ਨਿਰਮਲ ਸਿੰਘ
ਕਾਰ ਪਾਰਕਿੰਗ 'ਚ ਕੰਮ ਕਰਨ ਵਾਲੇ ਨਿਰਮਲ ਸਿੰਘ ਦਾ ਉਪਰਾਲਾ
ਬਚਪਨ ਦਾ ਸੁਪਨਾ ਸੀ ਟੀਚਰ ਬਣਨਾ
ਆਰਥਿਕ ਹਾਲਤ ਖਰਾਬ ਹੋਣ ਕਾਰਨ ਛੱਡੀ ਸੀ ਪੜ੍ਹਾਈ  
70 ਬੱਚਿਆਂ ਨੂੰ ਪਹਿਲ਼ਾਂ ਪੜ੍ਹਾ ਚੁੱਕਿਆ ਹੈ ਨਿਰਮਲ ਸਿੰਘ
ਆਪਣੀ ਤਨਖਾਹ 'ਚੋਂ ਬੱਚਿਆਂ ਲਈ ਖਰਚਦਾ ਹਾਂ ਪੈਸੇ
ਨਹੀਂ ਦੇਖਿਆ ਹੋਵੇਗਾ ਪੜਾਉਣ ਦਾ ਅਜਿਹਾ ਜਜ਼ਬਾ
ਖੁਲ੍ਹੇ ਅਸਮਾਨ ਹੇਠ ਖੋਲ੍ਹਿਆ ਸਕੂਲ
ਬੱਚਿਆਂ ਲਈ ਬਣਾਇਆ ਮਿਨੀ ਰੌਕ ਗਾਰਡਨ  

NEXT VIDEOS