PUNJAB 2020

ਸੰਗਰੂਰ 'ਚ ਅਧਿਆਪਕਾਂ ਤੇ ਪੁਲਿਸ ਵਿਚਾਲੇ ਟਕਰਾਅ ਦੀਆਂ ਦੇਖੋ ਤਸਵੀਰਾਂPunjabkesari TV

1 views 4 months ago


ਪਿੱਛਲੇ ਢਾਈ ਮਹੀਨੇ ਤੋਂ ਧਰਨਾ ਪ੍ਰਦਰਸ਼ਨ 'ਤੇ ਬੇਰੋਜ਼ਗਾਰ ਅਧਿਆਪਕ
ਪੱਕੇ ਤੌਰ 'ਤੇ ਧਰਨੇ 'ਤੇ ਬੈਠੇ ਈ.ਟੀ.ਟੀ ਪਾਸ ਅਤੇ ਬੇਰੋਜ਼ਗਾਰ ਬੀ.ਐੱਡ ਪਾਸ ਅਧਿਆਪਕ
ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਦਾ ਕੀਤਾ ਘੇਰਾਵ
ਪ੍ਰਦਰਸ਼ਨ ਦੌਰਾਨ ਅਧਿਆਪਕਾਂ ਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਟਕਰਾਅ
ਅਧਿਆਪਕਾਂ 'ਤੇ ਕੀਤਾ ਗਿਆ ਲਾਠੀ ਚਾਰਜ ਤੇ ਵਰਤੀ ਗਈ ਆਂਸੂ ਗੈਸ
ਪਿਛਲੇ 70 ਦਿੰਨਾ ਤੋਂ ਧਰਨੇ 'ਤੇ ਬੈਠੇ ਬੇਰੋਜ਼ਗਾਰ ਅਧਿਆਪਕ