Punjab

ਬੈਂਕ 'ਚ ਇਹ ਕੀ ਹੋ ਰਿਹਾ!, ਸੁਣੋਂ ਗ੍ਰਾਹਕ ਨੇ ਕੀ ਲਾਏ ਦੋਸ਼Punjabkesari TV

4 years ago

ਲੋਕ ਬੈਂਕਾਂ 'ਚ ਲੈਣ-ਦੇਣ ਕਰਨਾ ਸੁਰੱਖਿਅਤ ਸਮਝਦੇ ਨੇ...ਪਰ ਸੰਗਰੂਰ ਦੇ ਪਿੰਡ ਮਹਿਲਾਂ ਚੌਕ ਦੇ ਐਸਬੀਆਈ ਬੈਂਕ 'ਚ ਤਾਂ ਹੱਦ ਹੀ ਹੋ ਗਈ....ਕਪੜੇ ਦੀ ਦੁਕਾਨ ਚਲਾਉਣ ਵਾਲਾ ਸੁਭਾਸ਼ ਬੈਂਕ 'ਚ ਡਰਾਫਟ ਬਣਵਾਉਣ ਗਿਆ ਸੀ, ਪਰ ਉਥੇ ਬੈਠੇ ਇਕ ਵਿਅਕਤੀ ਨੇ ਉਸਨੂੰ ਡਰਾਫਟ ਦੀ ਜਗ੍ਹਾ ਆਪਣਾ ਚੈੱਕ ਥਮਾ ਦਿੱਤਾ ਤੇ ਰਕਮ ਦੇ 100 ਰੁਪਏ ਜ਼ਿਆਦਾ ਵੀ ਵਸੂਲ ਲਏ...ਸੁਭਾਸ਼ ਨੇ ਇਹ ਦੋਸ਼ ਲਗਾਉਂਦਿਆਂ ਕਿਹਾ ਕਿ ਬੈਂਕ 'ਚ ਫਰਾਡ ਚੱਲ ਰਿਹਾ ਐ...
 

NEXT VIDEOS