PUNJAB 2020

2 ਪੰਜਾਬੀ ਨੌਜਵਾਨਾਂ ਦੀ ਵੀਡੀਓ ਦੇਖ ਸਾਊਦੀ ਜਾਣ ਦੀ ਕਦੇ ਨਹੀਂ ਸੋਚੋਗੇPunjabkesari TV

11 months ago

ਸਾਊਦੀ ਅਰਬ 'ਚ ਫਸੇ ਪੰਜਾਬੀਆਂ ਦੀ ਇੱਕ ਹੋਰ ਦਰਦ ਭਰੀ ਵੀਡੀਓ ਸਾਹਮਣੇ ਆਈ ਹੈ। ਜਿਸ 'ਚ 2 ਨੌਜਵਾਨ ਹਾੜੇ ਪਾ ਰਹੇ ਨੇ ਕੇ ਓਨਾ ਨੂੰ ਵਾਪਿਸ ਆਪਣੀ ਮਿੱਟੀ ਕਿਸੇ ਤਰੀਕੇ  ਲਿਆਇਆ ਜਾਵੇ। ਦੋਹੇਂ ਫਸੇ ਪੰਜਾਬੀਆਂ ਚੋ ਇੱਕ ਦਾ ਨਾਂਅ ਹਰਪ੍ਰੀਤ ਤੇ ਦੂਜੇ ਦਾ ਗੁਰਵਿੰਦਰ ਸਿੰਘ ਹੈ। ਹਰਪ੍ਰੀਤ ਅੰਮ੍ਰਿਤਸਰ ਦੇ ਪਿੰਡ ਦਾਲਾਮ ਦਾ ਤੇ ਗੁਰਵਿੰਦਰ ਰੋਪੜ ਦਾ ਰਹਿਣ ਵਾਲਾ ਹੈ।