Punjab

Bhakra Dam ਹੋਰ ਪਾਣੀ ਛੱਡਣ ਨੂੰ ਤਿਆਰ, 17 ਪਿੰਡ ਖਾਲੀ ਕਰਨ ਦੇ ਹੁਕਮPunjabkesari TV

4 years ago

ਅੱਜ ਐਂਤਵਾਰ ਰਾਤ ਭਾਖੜਾ ਡੈਮ ਵੱਲੋਂ 3 ਲੱਖ 50 ਹਜ਼ਾਰ ਕਿਉਸੇਕ ਪਾਣੀ ਹੋਰ ਛੱਡਿਆ ਜਾਵੇਗਾ। ਜਿਸ ਨਾਲ ਸਤਲੁਜ ਦਰਿਆ ਦੇ ਨਾਲ ਲਗਦੇ ਪਿੰਡਾਂ 'ਚ ਹੜ੍ਹ ਦਾ ਖਤਰਾ ਬਣ ਸਕਦਾ ਹੈ। ਫਿਰੋਜ਼ਪੁਰ ਦੇ ਡੀਸੀ ਚੰਦਰ ਗੈਂਦ ਪ੍ਰਸ਼ਾਸਨਕ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਤੇ ਜਿੰਨਾ ਬੰਨਾ 'ਚ ਤਰੇੜਾਂ ਪਈਆਂ ਨੇ ਓਨਾ ਦੀ ਮੁਰਮੰਤ ਕਰਨ ਦੇ ਹੁਕਮ ਦੇ ਦਿੱਤੇ ਹਨ। ਦੱਸ ਦੇਈਏ ਕਿ ਸਤਲੁਜ ਦਰਿਆ ਨਾਲ ਲਗਦੇ 17 ਪਿੰਡਾਂ ਨੂੰ ਖਾਲੀ ਕਰਵਾਉਣ ਦੇ ਹੁਕਮ ਵੀ ਦੇ ਦਿੱਤੇ ਗਏ ਨੇ। ਜੇਕਰ ਸਥਿਤੀ ਜਿਆਦਾ ਵਿਗੜਦੀ ਹੈ ਤਾਂ ਉਸ ਲਈ  NDRF ਅਤੇ ਹੋਰ ਬਚਾਅ ਫੋਰਸਾਂ ਨੂੰ Alert ਕਰ ਦਿੱਤਾ ਹੈ। 
 

NEXT VIDEOS