PUNJAB 2019

ਰਾਤ 10 ਵਜੇ ਕਹਿਰ ਮਚਾਏਗਾ Satluj, Rescue Center ਪਹੁੰਚਣ ਲੋਕ !Punjabkesari TV

8 views 5 months ago

ਸਤਲੁਜ ਦਰਿਆ 'ਚ ਲਗਾਤਾਰ ਵੱਧ ਰਹੇ ਪਾਣੀ ਦੇ ਪੱਧਰ ਨੇ ਪ੍ਰਸ਼ਾਸਨ ਦੀਆਂ ਤੇ ਦਰਿਆ ਨਾਲ ਲਗਦੇ ਪਿੰਡ ਵਾਲਿਆਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਨੇ। ਅੱਜ ਐਂਤਵਾਰ ਰਾਤ ਭਾਖੜਾ ਡੈਮ ਵੱਲੋਂ 3 ਲੱਖ 55 ਹਜ਼ਾਰ ਕਿਉਸੇਕ ਦੇ ਕਰੀਬ ਪਾਣੀ ਛੱਡਿਆ ਜਾਵੇਗਾ। ਜੋ ਤਬਾਹੀ ਮਚਾ ਸਕਦੈ। ਇਸ ਖਬਰ ਨਾਲ ਹਰਕਤ 'ਚ ਆਏ ਪ੍ਰਸ਼ਾਸਨ ਨੇ ਨਵਾਂਸ਼ਹਿਰ ਲਈ 30 ਦੇ ਕਰੀਬ ਰੈਸਕਿਯੂ ਸੈਂਟਰ ਬਣਾਏ ਨੇ ਤੇ 50 ਤੋਂ ਵੱਧ ਪਿੰਡਾਂ ਦੇ ਸਰਪੰਚਾਂ ਨੂੰ ਪਿੰਡ ਖਾਲੀ ਕਰਵਾਉਣ ਦੇ ਹੁਕਮਜਾਰੀ ਕਰ ਦਿੱਤੇ ਨੇ।