PUNJAB 2020

ਗੁਰੂ ਰਵਿਦਾਸ ਮੰਦਿਰ ਲਈ ਕੇਂਦਰ ਦੇਵੇ ਪੂਰੀ ਥਾਂ- ਸਾਂਸਦ ਚੌਧਰੀPunjabkesari TV

1 views 4 months ago

ਜਲੰਧਰ ਤੋਂ ਕਾਂਗਰਸ ਦੇ ਸਾਂਸਦ ਹਨ ਸੰਤੋਖ ਚੌਧਰੀ
ਲੋਕ ਸਭਾ ਚ ਚੁੱਕਿਆ ਤੁਗਲਕਾਬਾਦ ਰਵਿਦਾਸ ਮੰਦਿਰ ਦਾ ਮੁੱਦਾ
12500 ਗਜ ਥਾਂ 'ਤੇ ਬਣੇ ਮੰਦਿਰ
ਪੰਜਾਬ ਸਰਕਾਰ ਕਰੇਗੀ ਸਹਿਯੋਗ
ਭਗਵੰਤ ਮਾਨ ਦੇ ਬਿਆਨ ਨੂੰ ਦੱਸਿਆ ਗਲਤ
ਦਲਿਤ ਦੇ ਕਾਤਲ ਪੁਲਸ ਦੀ ਗ੍ਰਿਫਤ ਚ
ਚੌਧਰੀ ਦੀ ਸਿੱਧੂ ਨੂੰ ਨਸੀਹਤ