PUNJAB 2020

Sangrur Incident : 'ਹੱਥ ਜੋੜਕੇ ਬੇਨਤੀ ਹੈ ਸਾਡੇ ਬੱਚਿਆਂ ਦੀਆਂ ਲਾਸ਼ਾਂ 'ਤੇ ਸਿਆਸਤ ਨਾ ਕਰੋ'Punjabkesari TV

1 views one month ago

ਸੰਗਰੂਰ-ਲੌਂਗੋਵਾਲ ਸਕੂਲ ਵੈਨ ਹਾਦਸਾ
ਮ੍ਰਿਤਕ ਬੱਚਿਆਂ ਦੇ ਮਾਪਿਆਂ ਦੀ ਜਥੇਬੰਦੀਆਂ ਤੇ ਸਰਕਾਰ ਨੂੰ ਹੱਥ ਜੋੜਕੇ ਬੇਨਤੀ
'ਸਾਡੇ ਬੱਚੇ ਚਲੇ ਗਏ, ਪ੍ਰਸ਼ਾਸਨ ਅੱਗੇ ਤੋਂ ਧਿਆਨ ਰੱਖੇ'
'ਮੁਆਵਜ਼ਾ ਮਿਲਣ ਨਾਲ ਸਾਡੇ ਬੱਚੇ ਵਾਪਸ ਨਹੀਂ ਆਉਣੇ'
'ਜਥੇਬੰਦੀਆਂ ਨੂੰ ਅਪੀਲ ਲੋਕਾਂ ਨੂੰ ਗੁਮਰਾਹ ਨਾ ਕਰੋ'
'ਸਰਕਾਰ ਅੱਗੇ ਤੋਂ ਕਿਸੇ ਹੋਰ ਦੇ ਬੱਚੇ ਨਾਲ ਅਜਿਹਾ ਨਾ ਹੋਣ ਦੇਵੇ'