PUNJAB 2020

Sangrur 'ਚ ਨਕਲੀ ਦੁੱਧ ਦੇ ਗੋਰਖਧੰਦੇ ਦਾ ਪਰਦਾਫਾਸ਼Punjabkesari TV

1 views 4 months ago

#jagbani #HealthDepartment #Sangrur   
ਦੁੱਧ ਦੀ ਫੈਕਟਰੀ 'ਚ ਮਿਲਾਵਟੀ ਦੁੱਧ ਦਾ ਗੋਰਖਧੰਦਾ
ਸੰਗਰੂਰ ਸਿਹਤ ਵਿਭਾਗ ਨੇ ਕੀਤੀ ਛਾਪੇਮਾਰੀ
ਸਿਹਤ ਵਿਭਾਗ ਨੇ ਸੈਂਪਲ ਲੈ ਕੇ ਜਾਂਚ ਲਈ ਭੇਜਿਆ ਦੁੱਧ
ਖਾਮੀਆਂ ਪਾਏ ਜਾਣ 'ਤੇ ਹੋ ਸਕਦੀ ਹੈ ਸਜ਼ਾ ਤੇ ਜੁਰਮਾਨਾ